ਬਹੁਤੇ ਸਟੁਡੇਂਟਸ ਇਹੀ ARMAAN ਲੈ ਕੇ ਕੈਨੇਡਾ ਆਉਂਦੇ ਨੇ ਜਿਵੇਂ ਮੈਂ ਆਇਆ ਸੀ ਅੱਜ ਤੋ ਦੋ ਕ ਸਾਲ ਪਹਿਲਾਂ |
ਅੋਖੇ ਸੋਖੇ ਹੋਕੇ ਇਥੇ ਪਹੁੰਚ ਤਾਂ ਜਾਂਦੇ ਆ ਪਰ ਮੁਸ਼ਿਕਲ ਹੁੰਦੀ ਆ ਜੇ ਕੋਈ ਜਾਣਦਾ ਨਾ ਹੋਵੇਂ । ਬਾਅਦ ਵਿਚ ਤਾਂ ਮਿਹਨਤ ਕਰਨ ਆਲੇ ਸਾਰੇ ਚੱਲ ਹੀ ਪੈਂਦੇ ਆ ਲੋੜ ਤਾਂ ਹੁੰਦੀ ਆ ਇਥੇ ਨਵੇਂ ਆਏ ਨੂੰ ਰਾਹ ਵਿਖਾਉਣ ਦੀ ।
ਅਸੀਂ ਕੁਝ ਮਿੱਤਰਾ ਨੇ ਰਲ ਕੇ ਇਕ ਫਾਓੁਨਡੇਸ਼ਨ “ARMAAN “ ਤਿਆਰ ਕੀਤੀ ਆ ਤਾਂ ਜੋ GTA, Canada ਵਿਚ ਨਵੇ ਆਏ ਸਟੁਡੇਂਟਸ ਜਿਹਨਾ ਨੂੰ ਇਥੇ ਕੋਈ ਜਾਣਦਾ ਨਹੀ ਓੁਹਨਾਂ ਦੀ ਕੁੱਝ ਸ਼ੁਰੂਆਤ ਵਧੀਆਂ ਤਰੀਕੇ ਹੋ ਸਕੇ।
Please Share it to your
friends ਤਾਂ ਜੋ ਇਹ ਕਿਸੇ ਦੇ ਕੰਮ ਆ ਸਕੇ!
You can also join us. Just
need to forward your details on:
armaanfoundation1313@gmail.com
Seva is not merely limited
to “giving out money ”, but it also involves sharing of quality time and great deal of initiatives.

No comments:
Post a Comment